ABOUT RAAHI
Rejuvenation of Auto Rickshaw’s in Amritsar through Holistic Intervention (RAAHI) is part of City Investments To Innovate, Integrate and Sustain (CITIIS) program. CITIIS program is the main component of the ‘Program to fund Smart City projects through a Challenge Process’ launched by the Union Ministry of Housing and Urban Affairs (MoHUA) in July 2018.
On 26 February 2019 ASCL was awarded the grant for its project “Development of Sustainable and Green Public Transportation in Amritsar City” after rigorous competition between 67 project proposals submitted by 36 cities from across the country. Total 12 cities, including Amritsar have been selected under the CITIIS program.
The program is managed by the National Institute of Urban Affairs (NIUA) and financed by the French Development Agency (AFD), the European Union (EU) and Amritsar Smart City Ltd. “Development of Sustainable and Green Public Transportation in Amritsar City” now renamed as a RAAHI Project.
ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ (ਰਾਹੀ) ਪ੍ਰੋਜੈਕਟ, “ਸਿਟੀ ਇਨਵੈਸਟਮੈਂਟ ਟੂ ਇੰਨੋਵੇਟ, ਇੰਟੀਗ੍ਰੇਟ ਐਂਡ ਸਸਟੇਨ” (ਸਿਟੀਜ਼) ਪ੍ਰੋਗਰਾਮ ਦਾ ਹਿੱਸਾ ਹੈ I ਸਿਟੀਜ਼ ਪ੍ਰੋਗਰਾਮ ਦਾ ਮੁਖ ਮੰਤਵ ਮੁਕਾਬਲੇ ਰਾਹੀਂ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਚੁਣੇ ਗਏ ਸ਼ਹਿਰਾਂ ਨੂੰ ਫੰਡ ਮੁਹਈਆ ਕਰਵਾਉਣਾ ਹੈ I ਸਿਟੀਜ਼ ਪ੍ਰੋਗਰਾਮ ਦੀ ਸ਼ੁਰੁਆਤ ਜੁਲਾਈ 2018 ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਕੀਤੀ ਗਈ ਸੀ I
26 ਫਰਵਰੀ 2019 ਨੂੰ ਦੇਸ਼ ਦੇ 36 ਸ਼ਹਿਰਾਂ ਦੁਆਰਾ ਪੇਸ਼ ਕੀਤੇ ਗਏ 67 ਪ੍ਰੋਜੈਕਟ ਪ੍ਰਸਤਾਵਾਂ ਦੇ ਵਿੱਚ ਸਖਤ ਮੁਕਾਬਲੇ ਤੋਂ ਬਾਅਦ ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਿਡ ਦੇ "ਅੰਮ੍ਰਿਤਸਰ ਸ਼ਹਿਰ ਵਿੱਚ ਸਥਾਈ ਅਤੇ ਹਰੇ ਜਨਤਕ ਆਵਾਜਾਈ ਦਾ ਵਿਕਾਸ" ਪ੍ਰੋਜੈਕਟ ਨੂੰ ਸਿਟੀਜ਼ ਪ੍ਰੋਗਰਾਮ ਤਹਿਤ ਚੁਣਿਆ ਗਿਆ ਸੀ। ਸਿਟੀਜ਼ ਪ੍ਰੋਗਰਾਮ ਤਹਿਤ ਪੂਰੇ ਸ਼ਹਿਰ ਵਿੱਚ ਅੰਮ੍ਰਿਤਸਰ ਸਮੇਤ ਕੁਲ 12 ਸ਼ਹਿਰਾਂ ਨੂੰ ਚੁਣਿਆ ਗਿਆ ਹੈ I
ਸਿਟੀਜ਼ ਪ੍ਰੋਗਰਾਮ ਦਾ ਪ੍ਰਬੰਧਨ ਨੈਸ਼ਨਲ ਇੰਸਟੀਟਿਊਟ ਆਫ਼ ਅਰਬਨ ਅਫੇਅਰਜ਼ (ਐਨ.ਆਈ.ਯੂ.ਏ) ਦੁਆਰਾ ਕੀਤਾ ਜਾ ਰਿਹਾ ਹੈ ਅਤੇ ਫ੍ਰੈਂਚ ਡਿਵੈਲਪਮੈਂਟ ਏਜੰਸੀ (ਏ.ਐਫ.ਡੀ), ਯੂਰਪੀਅਨ ਯੂਨੀਅਨ (ਈ.ਯੂ) ਅਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵਲੋਂ ਰਾਹੀ ਪ੍ਰੋਜੈਕਟ ਲਈ ਫੰਡ ਮੁਹਈਆ ਕਰਵਾਏ ਜਾ ਰਹੇ ਹੈ I
"ਅੰਮ੍ਰਿਤਸਰ ਸ਼ਹਿਰ ਵਿੱਚ ਸਥਾਈ ਅਤੇ ਹਰੇ ਜਨਤਕ ਆਵਾਜਾਈ ਦਾ ਵਿਕਾਸ" ਦਾ ਨਾਮ ਬਦਲ ਕੇ ਹੁਣ ਰਾਹੀ ਪ੍ਰੋਜੈਕਟ ਰੱਖਿਆ ਗਿਆ ਹੈ।
The entire project comprises of six interlinked components which are proposed to be implemented.
ਰਾਹੀ ਪ੍ਰੋਜੈਕਟ ਦੇ ਕੁਲ 6 ਹਿੱਸੇ ਨੇ, ਜਿਨ੍ਹਾਂ ਨੂੰ ਲਾਗੂ ਕਰਨ ਦਾ ਪ੍ਰਸਤਾਵ ਹੈ: