Skill Development Program for Women's
ਰਾਹੀ ਸਕੀਮ ਅਧੀਨ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਲਈ ਹੁਨਰ ਵਿਕਾਸ ਦੇ ਕੋਰਸ ਵੀ ਚਲਾਏ ਜਾ ਰਹੇ ਹਨ। ਇਹ ਕੋਰਸ ਅੰਮ੍ਰਿਤਸਰ ਆਟੋ ਰਿਕਸ਼ਾ ਸਹਿਕਾਰੀ ਟਰਾਂਸਪੋਰਟ ਸੁਸਾਇਟੀ ਲਿਮਟਿਡ ਦੇ ਸਹਿਯੋਗ ਨਾਲ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੁਆਰਾ ਚਲਾਏ ਜਾ ਰਹੇ ਹਨ। ਇਹ ਕੋਰਸ ਬੱਸ ਅੱਡੇ ਦੇ ਨੇੜੇ ਸਥਿਤ "ਆਲ ਇੰਡੀਆ ਵੁਮੈਨ ਕਾਨਫਰੰਸ" ਦੀ ਸ਼ਾਖਾ ਤੋਂ ਕੀਤੇ ਜਾ ਸਕਦੇ ਹਨ I ਜਿਸ ਦੇ ਲਈ ਲਾਭਪਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਦੇਣੀ ਪਵੇਗੀ। ਕੋਰਸ ਦੀਆਂ ਸਾਰੀਆਂ ਫੀਸਾਂ ਰਾਹੀ ਸਕੀਮ ਅਧੀਨ ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਦਿੱਤੀਆਂ ਜਾਣਗੀਆਂ।
ਕਿਹੜੇ ਕੋਰਸ ਕੀਤੇ ਜਾ ਸਕਦੇ ਹਨ?
ਹੁਨਰ ਵਿਕਾਸ ਦੇ ਅਧੀਨ ਕੁੱਲ 4 ਕੋਰਸ ਕੀਤੇ ਜਾ ਸਕਦੇ ਹਨ ।
ਕਟਿੰਗ ਐਂਡ ਟੇਲਰਿੰਗ
Cutting and Tailoring
ਬਿਊਟੀ ਪਾਰਲਰ
Beauty Parlour
ਕੰਪਿਊਟਰ ਆਪਰੇਟਰ
Computer Operator
ਪੇਂਟਿੰਗ
Painting
ਫੂਡ ਐਂਡ ਫਰੂਟ ਪ੍ਰੈਜ਼ੇਰਵੇਸ਼ਨ
Food and Fruit Preservation
ਫਿਜ਼ੀਓਥੈਰੇਪੀ
Physiotherapy
SYLLABUS OF COURSES
Cutting and Tailoring
1st Month:- File Sample and File Drafting
2nd Month:- Baby Set: Bodice and Skirt Combination, Underwear: two types of underwear, Jhabla: Four types of Jhabla (Dori wala jhabla, Aankh wala jhabla, Strap wala jhabla & Baju wala Jhabla), Frocks: Plain Frock, Body Frock and Umbrella Frock
3rd Month:- Ladies suites shirt with different neck lines, Ladies Salwar (Belted and Plain Salwar), Blouses (Plain and Cholicut Blouse), House Coat Nighty & Night Suit
4th Month:- Petticoats (4 & 6 Plates), Churidar Pyajama & Plain Pyajama (Pyajami, Plazo Optional), Kurta, Nehru Kurta
5th Month:- Embroidery Elementary, Embroidery work of table cloth and pillow covers, Gown, Lehnga, Sarees Stitching
6th Month:- Paper revision of all syllabus.
Beauty Parlour
1st Month:- Manicure, Pedicure, Simple Massage, Shampoo & Rinse ( Theory & Practical)
2nd Month:- Scalp Massage, Waxing, Threading, Simple Mehandi (Theory and Practical)
3rd Month:- Bleach, Facial, Hair Spa, Hair Mehandi, Body Massage (Theory and Practical)
4th Month:- Simple Makeup, Hair Coloring, Foot Mehandi, Dandruff (Theory and Practical)
5th Month:- Bridal Makeup, Bridal Mehandi, Hair Cutting (Theory and Practical)
6th Month:- Massage, Full Makeup, Full Mehandi (Theory and Drawing File)
Computer Operator
-
Introduction of Window
-
Notepad, Word pad, Paint Brush
-
MS Office (Word, Excel, Power Point)
-
Introduction & Key Points of Corel Draw Software
Food and Fruit Preservation
Pickles:- Mango, Lemon, Gobi-Shalgam, Green Chilli, Lemon Sweet, Lahusan, Mango Sweet, Shimla Mirch
Chuttnies:- Mango, Imli, Green Chilli, Pudina
Squash:- Lemon, Orange, Amla, Litchi, Gulab (rose)
Jam:- Mango, Apple, Allu Bukhara, Mix Jam
Cakes:- Milk, Chocolate, Vanilla
Barfi:- Coconut, Besan
Snacks:- Idli, Pizza, Burger, Dhokla, Noodles, Spring Roll, Samosa, Nutri
Sauces:- Tomato, Chilli
ਕੋਰਸ ਵਿੱਚ ਦਾਖ਼ਲੇ ਲਈ ਥੱਲੇ ਦਿੱਤੇ ਬਟਨ ਤੇ ਕਲਿਕ ਕਰੋ
कोर्स में दाखिलें के लिए नीचे दिए बटन पर क्लिक करें
ਇਨ੍ਹਾਂ ਕੋਰਸਾਂ ਲਈ ਕੌਣ-ਕੌਣ ਅਰਜ਼ੀ ਦੇ ਸਕਦਾ ਹੈ?
ਇਹ ਕੋਰਸ ਉਹਨਾਂ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰ ਦੇ ਮਹਿਲਾਂ ਮੈਂਬਰਾਂ ਲਈ ਹੈ ਜੋ ਕਿ "ਅੰਮ੍ਰਿਤਸਰ ਆਟੋ ਰਿਕਸ਼ਾ ਸਹਿਕਾਰੀ ਟ੍ਰਾਂਸਪੋਰਟ ਸੁਸਾਇਟੀ ਲਿਮਟਿਡ" ਦੇ ਮੈਂਬਰ ਹਨ I ਇਸ ਲਈ, ਸਿਰਫ ਉਹ ਔਰਤਾਂ ਹੀ ਇਨ੍ਹਾਂ ਕੋਰਸਾਂ ਲਈ ਅਰਜ਼ੀ ਦੇ ਸਕਦੀਆਂ ਹਨ, ਜਿਨ੍ਹਾਂ ਦੇ ਪਤੀ, ਭਰਾ, ਪਿਤਾ ਜਾਂ ਸਹੁਰਾ ਆਟੋ ਰਿਕਸ਼ਾ ਚਾਲਕ ਹਨ ਅਤੇ ਅੰਮ੍ਰਿਤਸਰ ਆਟੋ ਰਿਕਸ਼ਾ ਸਹਿਕਾਰੀ ਟ੍ਰਾਂਸਪੋਰਟ ਸੁਸਾਇਟੀ ਲਿਮਟਿਡ ਦੀ ਮੈਂਬਰ ਹਨ I
ਕੋਰਸ ਲਈ ਅਰਜ਼ੀ ਦੇਣ ਲਈ ਉਮਰ ਸੀਮਾ ਕੀ ਹੈ?
ਕੋਰਸ ਲਈ ਅਰਜ਼ੀ ਦੇਣ ਦੀ ਕੋਈ ਉਪਰਲੀ ਸੀਮਾ ਨਹੀਂ ਹੈ I ਕਿਸੇ ਵੀ ਉਮਰ ਔਰਤ ਜਾਂ ਲੜਕੀ ਜੋ 16 ਸਾਲ ਦੀ ਉਮਰ ਪਾਰ ਕਰ ਚੁੱਕੀ ਹੈ, ਇਨ੍ਹਾਂ ਕੋਰਸਾਂ ਲਈ ਅਰਜ਼ੀ ਦੇ ਸਕਦੀ ਹੈ I
ਕੀ ਕੋਰਸ ਕਰਨ ਲਈ ਕਿਸੇ ਵੀ ਤਰਾਂ ਦੀ ਕੋਈ ਫੀਸ ਦੇਣੀ ਪਵੇਗੀ?
ਨਹੀਂ, ਇਹਨਾਂ ਕੋਰਸਾਂ ਨੂੰ ਕਰਨ ਲਈ ਕਿਸੇ ਵੀ ਤਰਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ I
ਕੀ ਕੋਰਸ ਪੂਰਾ ਕਰਨ ਤੋਂ ਬਾਅਦ ਕੋਈ ਸਰਟੀਫਿਕੇਟ ਦਿੱਤਾ ਜਾਵੇਗਾ?
ਹਾਂ, ਕੋਰਸ ਪੂਰਾ ਕਰਨ ਤੋਂ ਬਾਅਦ, ਆਲ ਇੰਡੀਆ ਵੁਮੈਨ ਕਾਨਫਰੰਸ ਵਲੋਂ ਸਰਟੀਫਿਕੇਟ (ISO 9001-2015 ਸਰਟੀਫਾਇਡ) ਹੋਏਗਾ ਵੀ ਦਿੱਤਾ ਜਾਵੇਗਾ, ਜੋ ਕਿ ਪੂਰੇ ਦੇਸ਼ ਵਿੱਚ ਪ੍ਰਮਾਣਕ ਹੋਵੇਗਾ I
ਬਿਨੈਕਾਰ ਕਿੰਨੇ ਕੋਰਸਾਂ ਲਈ ਅਰਜ਼ੀ ਦੇ ਸਕਦਾ ਹੈ?
ਬਿਨੈਕਾਰ ਸਿਰਫ ਇੱਕ ਕੋਰਸ ਲਈ ਅਰਜ਼ੀ ਦੇ ਸਕਦਾ ਹੈ I
ਕਿ ਕੋਰਸ ਲਈ ਅਰਜ਼ੀ ਆਫ਼ਲਾਈਨ ਵੀ ਦਿੱਤੀ ਜਾ ਸਕਦੀ ਹੈ ?
ਹਾਂ, ਦਿਲਚਸਪੀ ਰੱਖਣ ਵਾਲੀ ਔਰਤ ਜਾਂ ਲੜਕੀ ਆਲ ਇੰਡੀਆ ਮਹਿਲਾ ਕਾਨਫਰੰਸ ਜਾਂ ਅੰਮ੍ਰਿਤਸਰ ਸਮਾਰਟ ਸਿਟੀ ਦੇ ਦਫ਼ਤਰ ਜਾ ਕੇ ਆਫ਼ਲਾਈਨ ਅਰਜ਼ੀ ਵੀ ਦੇ ਸਕਦੀ ਹੈ I
ਕੋਰਸ ਦੀ ਮਿਆਦ ਅਤੇ ਸਮਾਂ ਕੀ ਹੋਵੇਗਾ?
ਹਰੇਕ ਕੋਰਸ ਦੀ ਮਿਆਦ 6 ਮਹੀਨੇ ਹੋਵੇਗੀ ਅਤੇ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ, ਹਫ਼ਤੇ ਦੇ 6 ਦਿਨ (ਸੋਮਵਾਰ ਤੋਂ ਸ਼ਨੀਵਾਰ) ਹੋਵੇਗਾ I
ਕੋਰਸ ਪੂਰਾ ਕਰਨ ਤੋਂ ਬਾਅਦ ਰੁਜ਼ਗਾਰ ਦੇ ਕੀ ਮੌਕੇ ਹੋਣਗੇ?
ਕੋਰਸ ਪੂਰਾ ਕਰਨ ਤੋਂ ਬਾਅਦ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ I ਇਸ ਤੋਂ ਇਲਾਵਾ, ਆਲ ਇੰਡੀਆ ਵੁਮੈਨ ਕਾਨਫਰੰਸ ਵਲੋਂ ਨੌਕਰੀ ਦੀ ਭਾਲ ਜਾਂ ਪਲੇਸਮੈਂਟ ਲਈ ਸਹਾਇਤਾ ਵੀ ਕੀਤੀ ਜਾਵੇਗੀ I
ਕੋਰਸ ਕਰਨ ਲਈ ਸਿਖਲਾਈ ਕੇਂਦਰ ਕਿੱਥੇ ਹੋਵੇਗਾ?
ਕੋਰਸ ਕਰਨ ਲਈ ਸਿਖਲਾਈ ਕੇਂਦਰ ਆਲ ਇੰਡੀਆ ਵੂਮੈਨ ਕਾਨਫਰੰਸ, ਅੰਮ੍ਰਿਤਸਰ ਬ੍ਰਾਂਚ, ਚੌਕ ਸ਼ਰੀਫਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ, ਬੱਸ ਸਟੈਂਡ, ਅੰਮ੍ਰਿਤਸਰ ਦੇ ਨੇੜੇ ਹੋਵੇਗਾ।
राही स्कीम के तहत ऑटो रिक्शा ड्राईवरों के परिवार की महिला सदस्यों के लिए स्किल डेव्लपमैंट के कोर्स भी चलाऐं जा रहे हैं। अमृतसर स्मार्ट सिटी लिमिटेड द्वारा यह कोर्स अमृतसर ऑटो रिक्शा सहकारी ट्रांसपोर्ट सोसायटी लिमिटेड के सहयोग से चलाए जा रहे हैं । यह कोर्स “ऑल इंडिया वूमन कान्फ्रैंस” की बस स्टैंड के पास स्थित शाखा से किए जा सकते हैं । जिसके लिए लाभार्थी को किसी भी तरह का कोई भी शुल्क नही देना होगा । कोर्स का सारी फीस अमृतसर स्मार्ट सिटी द्वारा राही स्कीम के तहत दी जाऐगी ।
कौन-कौन से कोर्स किए जा सकते हैं?
स्किल डेव्लेपमेंट प्रोगराम के तहत कुल 4 कोर्स किए जा सकते हैं ।
-
कटिंग एंव टेलरिंग
-
ब्युटी पार्लर
-
कंपयूटर ओपरेटर
-
फूड एव फ्रूट प्रेजरवेशन
कौन-कौन इन कोर्सो को करने के लिए आवेदन दे सकता है?
यह कोर्स उन ऑटो रिक्शा ड्राईवरों के महिला पारिवारिक सदस्यों के लिए हैं जो कि “अमृतसर ऑटो रिक्शा सहकारी ट्रासपोर्ट सोसायटी लिमिटेड” के सदस्य हैं । इसलिए इन कोर्सों के लिए वहीं महिलाऐं आवेदन कर सकती हैं, जिनके पति, भाई, पिता या ससुर ऑटो रिक्शा ड्राईवर है तथा अमृतसर ऑटो रिक्शा सहकारी ट्रासपोर्ट सोसायटी लिमिटेड के सदस्य है ।
कोर्स के लिए आवेदन करने के लिए उम्र कि क्या समय-सीमा है?
कोर्स के लिए आवेदन करने के लिए कोई भी उच्चतम समय सीमा नही है । किसी भी आयु की महिला या लड़की जो कि 16 साल की आयु पार कर चुकी है, वह इन कोर्सो को करने के लिए आवेदन दे सकती है ।
क्या कोर्स को करने के लिए किसी तरह का कोई शुल्क देना होगा?
नही, इन कोर्सों के करने के लिए आवेदन करने वाली किसी भी महिला से किसी भी तरह का कोई भी शुल्क नही लिया जाऐगा ।
क्या कोर्स को पुरा करने के बाद कोई र्स्टीफिकेट भी दिया जाएगा?
हां, कोर्स को पूरा करने के बाद ऑल इंडिया वूमन कान्फ्रैंस की तरफ से र्स्टीफिकेट (ISO 9001-2015 र्स्टीफाईड) भी दिया जाएगा जो कि पूरे देश में मान्य होगा ।
एक आवेदनकर्ता कितने कोर्सों के लिए आवेदन दे सकता है?
एक आवेदनकर्ता सिर्फ एक कोर्स के लिए ही आवेदन दे सकता है ।
क्या कोर्स के लिए ऑफलाईन आवेदन भी दिया जा सकता है?
इच्छुक महिला या लड़की ऑल इंडिया वूमन कान्फ्रैंस या फिर अमृतसर स्मार्ट सिटी के ऑफिस जाकर भी ऑफलाईन आवेदन दे सकती है।
कोर्स की अवधि और समय क्या रहेगा?
हर एक कोर्स की अवधि 6 महीनें की रहेगी और समय सुबह 10 से दोपहर 1 बजे तक हफ्ते के 6 दिन (सोमवार से शनिवार) रहेगा ।
कोर्स करने के लिए ट्रेनिंग सेंटर कहां होगा?
कोर्स करने के लिए ट्रेनिंग सेंटर ऑल इंडिया वूमन कान्फ्रैंस, अमृतसर ब्रांच, चौंक शरीफपुरा, सरकारी सीनियर सैकण्डरी स्कूल के साथ, अमृतसर के बस स्टैंड के पास होगा ।
कोर्स पूरा करने के बाद रोजगार के क्या अवसर रहेगें?
कोर्स को पूरा करने के बाद खुद का व्यवसाय शुरू किया जा सकता है । इसके अलावा ऑल इंडिया वूमन कान्फ्रैंस की और से भी नौकरी ढूंढने या प्लेसमेंट के लिए सहायता की जाएगी ।