top of page
Contact: Contact

ACTIVITIES

Loan Mela 20 May 2022

image00003.jpeg
image00014.jpeg

 A loan mela was organized for the auto rickshaw drivers in association with the Mahindra Finance. The purpose of organizing the loan mela was to cater those auto rickshaw drivers who have not enough money for the down payment and want more financing amount than the currently available with SBI 2.5 lakhs. Many auto drivers participated and got information about the procedure of finance. Satnam Singh & Narinder Singh Chaudhary who have already purchased e-auto under RAAHI scheme have shared their experience with fellow auto drivers.

ਮਹਿੰਦਰਾ ਫਾਇਨਾਂਸ ਕੰਪਨੀ ਦੇ ਸਹਿਯੋਗ ਨਾਲ ਆੱਟੋ ਰਿਕਸ਼ਾ ਚਾਲਕਾਂ ਦੇ ਲਈ ਲੋਨ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਦਾ ਉਦੇਸ਼  ਉਹਨਾਂ ਆੱਟੋ ਚਾਲਕਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਸੀ ਜੋ ਆੱਟੋ ਚਾਲਕ ਪੈਸਿਆਂ ਦੀ ਕਮੀ ਦੇ ਕਾਰਨ ਡਾਊਨ ਪੇਮੈਂਟ ਨਹੀਂ ਕਰ ਪਾ ਰਹੇ ਸਨ ਅਤੇ ਜੋ ਐਸ.ਬੀ.ਆਈ ਬੈਂਕ ਤੋਂ ਮਿਲ ਰਹੇ 2.5 ਲੱਖ ਰੁਪਏ ਦੀ ਲੋਨ ਤੋਂ ਵੱਧ ਲੋਨ ਲੈਣਾ ਚਾਹੁੰਦੇ ਸਨ। ਇਸ ਮੇਲੇ ਵਿਚ ਕਈ ਸਾਰੇ ਆੱਟੋ ਡ੍ਰਾਇਵਰਾਂ ਨੇ ਹਿੱਸਾ ਲਿਆ ਅਤੇ ਲੋਨ ਲੈਣ ਦੀ ਪਰਕ੍ਰਿਆ ਬਾਰੇ ਜਾਣਿਆ । ਇਸਦੇ ਨਾਲ ਹੀ ਸਤਨਾਮ ਸਿੰਘ ਅਤੇ ਨਰਿੰਦਰ ਸਿੰਘ ਚੋਧਰੀ ਜੋ ਕੇ ਪਹਿਲਾ ਹੀ ਰਾਹੀ ਸਕੀਮ ਦੇ ਤਹਿਤ ਈ-ਆੱਟੋ ਖਰੀਦ ਚੁੱਕੇ ਹਨ, ਉਹਨਾਂ ਨੇ ਆੱਟੋ ਰਿਕਸ਼ਾ ਡ੍ਰਾਇਵਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।

महिंद्रा फाइनेंस कंपनी के सहयोग के साथ ऑटो रिक्शा चालकों के लिए लोन मेला आयोजित किया गया। इस लोन मेले का उद्देश्य उन ऑटो रिक्शा चालकों को ध्यान में रखकर किया गया था जो कि पैसों की कमी के कारण डाऊन पेमेंट नही कर पा रहे थे और जो एसबीआई  बैंक से मिल रहे 2.5 लाख रुपये के लोन से अधिक राशि का लोन लेना चाहते थे । इस लोन मेले में कई सारे ऑटो रिक्शा ड्राईवरों ने हिस्सा लिया और लोन लेने की परीक्रिया के बारे में जानकारी प्राप्त की । वहीं इस कार्यक्रम में सतनाम सिंह और नरिंदर सिंह चौधरी जो की पहले ही राही स्कीम के तहत ऑटो खरीद चुके हैं उन्होने ऑटो रिक्शा चालकों के साथ अपने अनुभव साझा किए ।

First E-Auto Handover Ceremony 21 April 2022

IMG-20220421-WA0035.jpg

Awareness Workshop on Skill Development Program 25 March 2022

Mahindra autos and Amritsar Smart City has organized the handing over ceremony of first e-auto (Mahindra Treo) under the RAAHI scheme. This was the first e-auto under the RAAHI project which was handed over to 60 Years old, Narinder Singh Chaudhary (first beneficiary of the RAAHI). Mr Kunwar Vijay Partap Singh (M.L.A, Amritsar North) and Sandeep Rishi, IAS (Commissioner MCA and C.E.O Amritsar Smart City Limited) both jointly handed over the keys to Narinder Singh Chaudhary. Many auto drivers were present during the program along with representatives of Amritsar Auto-Rickshaw Drivers Cooperative Transport Society.

ਮਹਿੰਦਰਾ ਆਟੋ ਅਤੇ ਅੰਮ੍ਰਿਤਸਰ ਸਮਾਰਟ ਸਿਟੀਵਲੋਂ ਰਾਹੀ ਸਕੀਮ ਤਹਿਤ ਪਹਿਲਾ ਈ-ਆਟੋ (ਮਹਿੰਦਰਾ ਟ੍ਰੀਓ) ਦੇ ਹੈਂਡਓਵਰ ਸਰੇਮੋਨੀ ਦਾ ਆਯੋਜਨ ਕੀਤਾ ਗਿਆ। ਰਾਹੀ ਪ੍ਰੋਜੈਕਟ ਅਧੀਨ ਇਹ ਪਹਿਲਾ ਈ-ਆਟੋ ਸੀ ਜੋ ਕਿ 60 ਸਾਲਾਂ ਨਰਿੰਦਰ ਸਿੰਘ ਚੌਧਰੀ (ਰਾਹੀ ਦੇ ਪਹਿਲੇ ਲਾਭਪਾਤਰੀ) ਨੂੰ ਦਿੱਤਾ ਗਿਆ ਸੀ। ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ (ਵਿਧਾਇਕ, ਅੰਮ੍ਰਿਤਸਰ ਉੱਤਰੀ) ਅਤੇ ਸੰਦੀਪ ਰਿਸ਼ੀ, (ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਅਤੇ ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ) ਦੋਵਾਂ ਨੇ ਸਾਂਝੇ ਤੌਰ 'ਤੇ ਨਰਿੰਦਰ ਸਿੰਘ ਚੌਧਰੀ ਨੂੰ ਈ-ਆਟੋ ਦੀਆਂ ਚਾਬੀਆਂ ਸੌਂਪੀਆਂ। ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਆਟੋ ਰਿਕਸ਼ਾ ਚਾਲਕ ਸਹਿਕਾਰੀ ਸਭਾ ਦੇ ਨੁਮਾਇੰਦਿਆਂ ਸਮੇਤ ਕਈ ਆਟੋ ਚਾਲਕ ਹਾਜ਼ਰ ਸਨ।

महिंद्रा ऑटो और अमृतसर स्मार्ट सिटी की तरफ से राही योजना के तहत पहले ई-ऑटो (महिंद्रा ट्रेओ) की हैंडओवर सेरमनी का आयोजन किया है। राही परियोजना के तहत यह पहला ई-ऑटो था जिसे 60 वर्षीय नरिंदर सिंह चौधरी (राही के पहले लाभार्थी) को सौंपा गया। श्री कुंवर विजय प्रताप सिंह (एमएलए, अमृतसर उत्तर) और संदीप ऋषि, (कमीश्नर नगर निगम और सीईओ अमृतसर स्मार्ट सिटी लिमिटेड) दोनों ने संयुक्त रूप से नरिंदर सिंह चौधरी को ई-ऑटो की चाबी सौंपी। कार्यक्रम के दौरान अमृतसर ऑटो रिक्शा चालक कोपरेटिव सोसायटी प्रतिनिधियों सहित कई ऑटो चालक मौजूद थे।

20220325_122315.jpg
20220325_121623.jpg

An awareness workshop on Skill Development Program under RAAHI Project was organized in association with Auto Rickshaw Cooperative Society to sensitize the female family members of auto rickshaw drivers. This workshop was organized at the premises of All India women Conference (AIWC), where females’ family members of auto rickshaw drivers participated and got the information which are being offered under RAAHI.   After that teachers & trainers briefed about all the courses in detail and alumni of the AIWC shared their experiences and shared their stories of transformation from home maker to income generator for their families.

ਰਾਹੀ ਸਕੀਮ ਦੇ ਤਹਿਤ ਚਲਾਏ ਜਾ ਰਹੇ ਹੁਨਰ ਵਿਕਾਸ ਪ੍ਰੋਗਰਾਮ ਦੇ ਪ੍ਰਤੀ ਆੱਟੋ ਰਿਸ਼ਕਾ ਚਾਲਕਾ ਦੇ ਪਰਿਵਾਰ ਦੀਆਂ ਔਰਤਾਂ ਨੂੰ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਆੱਟੋ ਰਿਕਸ਼ਾ ਕੋਰਪੋਰੇਟ ਸੋਸਾਇਟੀ ਦੇ ਸਹਿਯੋਗ ਨਾਲ ਕੀਤਾ ਗਿਆ। ਇਹ ਵਰਕਸ਼ਾਪ ਆਲ ਇੰਡੀਆ ਵੂਮਨ ਕੋਨਫਰੈਂਸ ਦੇ ਟ੍ਰੇਨਿੰਗ ਸੈਂਟਰ ਤੇ ਆਯੋਜਿਤ ਕੀਤੀ ਗਈ। ਜਿਥੇ ਆੱਟੋ ਰਿਕਸ਼ਾ ਚਾਲਕਾ ਦੇ ਪਰਿਵਾਰ ਦੀਆਂ ਔਰਤਾਂ ਨੇ ਹੁਨਰ ਵਿਕਾਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਅਧਿਆਪਕਾਂ ਅਤੇ ਟਰੇਨਰਾਂ ਦੁਆਰਾ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਕੀਤੇ ਜਾਣ ਵਾਲੇ ਸਾਰੇ ਕੋਰਸਾ ਬਾਰੇ ਵਿਸਥਾਰ ਨਾਲ ਜਾਣਕਰੀ ਦਿਤੀ ਅਤੇ ਆਲ ਇੰਡੀਆ ਵੂਮਨ ਕੋਨਫਰੈਂਸ ਦੇ ਸਾਬਕਾ ਵਿਦਿਆਰਥੀਆਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਕਿ ਕਿਵੇਂ ਉਹ ਪਹਿਲਾ ਘਰ ਵਿਚ ਹੀ ਰਹਿੰਦੀਆਂ ਸਨ ਪਰ ਹੁਣ ਉਹ ਹੁਨਰ ਵਿਕਾਸ ਪ੍ਰੋਗਰਾਮ ਦੇ ਤਹਿਤ ਆਪਣੇ ਹੁਨਰ ਨੂੰ ਵਿਕਸਿਤ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਤਰੱਕੀ ਵਿਚ ਸਹਿਯੋਗ ਦੇ ਰਹੀਆਂ ਹਨ।

स्कीम के तहत चलाए जा रहे कौशल विकास कार्यक्रम के प्रतिऑटो रिक्शा चालकों के परिवार की महिला सदस्यों को जागरूक करने के लिए एक जागरूकता कार्यशाला का आयोजन ऑटो रिक्शा कोपरेटिव सोसायटी के सहयोग से किया गया। यह कार्यशाला ऑल इंडिया वुमन कान्फ्रैंस (एआईडब्ल्यूसी) के परिसर में आयोजित की गई जहां पर ऑटो रिक्शा चालकों के परिवार की महिलाओं ने कौशल विकास कार्यक्रम के बारे जानकारी प्राप्त की। वहीं शिक्षकों और प्रशिक्षकों ने सभी पाठ्यक्रमों के बारे में विस्तार से जानकारी दी और एआईडब्ल्यूसी के पूर्व छात्रों ने अपने अनुभव साझा किए कि कैसे वह पहले घर में ही रहा करती थी लेकिन अब वह कौशल विकास प्रोगराम के तहत अपने हुनर को विकसित करके अपने परिवार की आर्थिक तरक्की में सहयोग दे रही हैं।

Launching of RAAHI Project1 December 2021

image00005.jpeg
image00019.jpeg

Karamjeet Singh Rintu, Mayor of Amritsar has launched “RAAHI” (Rejuvenation of Auto-Rickshaw in Amritsar through Holistic Intervention) in the presence of CEO, Amritsar Smart City Limited (ASCL) & Municipal Corporation Commissioner Mr. Sandeep Rishi. The RAAHI project has been officially launched in the presence of representatives from media, civil society & NGOs, auto rickshaw cooperative society, auto rickshaw drivers, banks, e-auto OEMs and other stakeholders of the project. Video trailer and web portal of the RAAHI Project was also launched during the ceremony. On this occasion, CEO, ASCL briefed about the CITIIS program and RAAHI project. Mayor Karmjit Singh Rintu said that the RAAHI project will not only improve the air quality index of the city, but daily earnings of auto rickshaw drivers will also increase from the adoption of e-autos.

ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਮੌਜੂਦਗੀ ਵਿੱਚ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ "ਰਾਹੀ" ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਮੀਡੀਆ, ਸਿਵਲ ਸੁਸਾਇਟੀ, ਐਨ.ਜੀ.ਓ, ਆਟੋ ਰਿਕਸ਼ਾ ਕੋਆਪਰੇਟਿਵ ਸੋਸਾਇਟੀ ਦੇ ਮੈਂਬਰ, ਆਟੋ ਰਿਕਸ਼ਾ ਚਾਲਕਾਂ ਅਤੇ ਬੈਂਕਾਂ ਤੇ ਈ-ਆਟੋ ਨਿਰਮਾਣ ਕੰਪਨੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਸਮਾਰੋਹ ਦੌਰਾਨ ਰਾਹੀ ਪ੍ਰੋਜੈਕਟ ਦਾ ਅਧਿਕਾਰਤ ਵੀਡੀਓ ਟ੍ਰੇਲਰ ਅਤੇ ਵੈੱਬ ਪੋਰਟਲ ਵੀ ਲਾਂਚ ਕੀਤਾ ਗਿਆ। ਇਸ ਮੌਕੇ ਸਮਾਰਟ ਸਿਟੀ ਦੇ ਸੀ.ਈ.ਓ ਨੇ ਸਿਟੀਜ਼ ਪ੍ਰੋਗਰਾਮ ਅਤੇ ਰਾਹੀ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਰਾਹੀ ਪ੍ਰੋਜੈਕਟ ਨਾ ਸਿਰਫ਼ ਸ਼ਹਿਰ ਦੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰੇਗਾ ਨਾਲ ਹੀ ਈ-ਆਟੋ ਦੇ ਨਾਲ ਆਟੋ ਰਿਕਸ਼ਾ ਚਾਲਕਾਂ ਦੀ ਰੋਜ਼ਾਨਾ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ।

अमृतसर के मेयर करमजीत सिंह रिंटू द्वारा अमृतसर स्मार्ट सिटी के सीईओ व नगर निगम कमीश्नर संदीप ऋषि की उपस्थिति में "राही" प्रोजेक्ट को आधिकारिक तौर पर शुरू किया गया।  इस अवसर पर मीडिया, सिविल सोसायटी, गैर सरकारी संगठनों, ऑटो रिक्शा कोपरेटिव सोसायटी, ऑटो रिक्शा ड्राईवर, बैंकों, ई-ऑटो बनाने वाली कंपनीयो के प्रतिनिधियों की मौजूदगी में प्रोजेक्ट को लॉन्च किया गया है। समारोह के दौरान राही परियोजना के आधिकारिक वीडियो ट्रेलर और वेब पोर्टल को भी लॉन्च किया गया। इस अवसर पर स्मार्ट सिटी के सीईओ ने सिटीज़ प्रोगराम और राही प्रोजेक्ट के बारे में विस्तार से जानकारी दी । वहीं मेयर कर्मजीत सिंह रिंटू ने कहा कि राही परियोजना से न केवल शहर के वायु गुणवत्ता सूचकांक में सुधार होगा, बल्कि ई-ऑटो को अपनाने से ऑटो रिक्शा चालकों की दैनिक कमाई भी बढ़ेगी।

Consultation on RAAHI Project with the Members of
Amritsar Auto Rickshaw Cooperative Society
1 November 2021

image00042.jpeg
image00021.jpeg

A consultation meeting on the RAAHI project was organized where the members of auto rickshaw cooperative society, leaders of various auto rickshaw stands and auto drivers participated. Amritsar Smart city team briefed about the RAAHI project, documents required to avail the benefits of the RAAHI, term & conditions for bank loan, technology used on e-auto etc. The President of the Auto Rickshaw cooperative society has also addressed the auto drivers and encouraged them to be the members of the society.

ਰਾਹੀ ਪ੍ਰੋਜੈਕਟ ਦੇ ਸੰਬੰਧ ਤੇ ਇਕ ਕੰਸਲਟੇਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆੱਟੋ ਰਿਕਸ਼ਾ ਸੋਸਾਇਟੀ ਦੇ ਮੈਬਰ ,ਵੱਖ ਵੱਖ ਆੱਟੋ ਰਿਕਸ਼ਾ ਸਟੈਂਡਾਂ ਦੇ ਪ੍ਰਧਾਨ ਅਤੇ ਆੱਟੋ ਚਾਲਕਾ ਨੇ ਭਾਗ ਲਿਆ। ਇਸ ਮੌਕੇ ਅੰਮ੍ਰਿਤਸਰ ਸਮਾਰਟ ਸਿਟੀ ਦੀ ਟੀਮ ਨੇ ਰਾਹੀ ਯੋਜਨਾ ਦੇ ਬਾਰੇ,ਰਾਹੀ ਯੋਜਨਾ ਦਾ ਲਾਭ ਲੈਣ ਲਈ ਲੋੜੀਦੇ ਦਸਤਾਵੇਜ ,ਬੈਂਕ ਲੋਨ ਲਈ ਨਿਯਮ ਅਤੇ ਸ਼ਰਤਾਂ ,ਈ-ਆੱਟੋ ਵਿਚ ਪ੍ਰਯੋਗ ਹੋਣ ਵਾਲੀ ਟੈਕਨੋਲੋਜੀ ਆਦਿ ਵਿਸ਼ਿਆਂ ਤੇ ਵਿਸਥਾਰ ਵਿਚ ਜਾਣਕਾਰੀ ਦਿਤੀ ਗਈ। ਆੱਟੋ ਰਿਕਸ਼ਾ ਸਹਿਕਾਰੀ ਕਮੇਟੀ ਦੇ ਪ੍ਰਧਾਨ ਨੇ ਆੱਟੋ ਚਾਲਕਾਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੂੰ ਸੋਸਾਇਟੀ ਦੇ ਮੈਬਰ  ਬਣਨ ਲਈ ਪ੍ਰੇਰਿਤ ਕੀਤਾ।

राही परियोजना पर एक परामर्श बैठक का आयोजन किया गया । जिसमें ऑटो रिक्शा कोपरेटिव सोसायटी के सदस्यों, विभिन्न ऑटो रिक्शा स्टैंडों के नेताओं और ऑटो चालकों ने भाग लिया। अमृतसर स्मार्ट सिटी टीम ने राही परियोजना के बारे में, राही परियोजना का लाभ उठाने के लिए आवश्यक दस्तावेज, बैंक ऋण के लिए नियम और शर्तें, ई-ऑटो में प्रयोग होने वाली टैक्नोलजी आदि विषयों के बारे में विस्तार से जानकारी दी। ऑटो रिक्शा सहकारी समिति के अध्यक्ष ने ऑटो चालकों को संबोधित किया है और उन्हें सोसायटी का सदस्य बनने के लिए प्रेरित किया।

CITIIS Maturation Phase Award
3rd September 2021

IMG_1660-2.jpg
Amritsar (2).JPG

 "RAAHI" project has got second place in the country for successfully completing the maturation phase of the project under CITIIS program. For which Municipal Commissioner and CEO Amritsar Smart City Malwinder Singh Jaggi has been honoured by Kunal Kumar, Joint Secretary, Ministry of Housing and Urban Affairs & Director of Smart City Mission, in a special event held in Delhi on 3rd September 2021. A total of 12 cities were selected across the country under the CITIIS Program, out of which Chennai stood first, Amritsar second and Surat third in successfully completing the maturation phase on time.

"ਰਾਹੀ" ਪ੍ਰੋਜੈਕਟ ਨੂੰ ਸਿਟੀਜ਼ ਪ੍ਰੋਗਰਾਮ ਦੇ ਤਹਿਤ ਮੈਚੂਰੇਸ਼ਨ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਤੇ ਪੂਰੇ ਦੇਸ਼ ਤੇ ਦੂਜਾ ਸਥਾਨ ਮਿਲਿਆ। ਜਿਸ ਦੇ ਲਈ ਨਗਰ ਨਿਗਮ ਕਮਿਸ਼ਨਰ ਅਤੇ ਸੀਈਓ ਅੰਮ੍ਰਿਤਸਰ ਸਮਾਰਟ ਸਿਟੀ ਮਾਲਵਿੰਦਰ ਸਿੰਘ ਜੱਗੀ ਨੂੰ ਦਿੱਲੀ ਵਿੱਚ 3 ਸਿਤੰਬਰ 2021 ਨੂੰ ਆਯੋਜਿਤ ਕੀਤੇ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਸਮਾਰਟ ਸਿਟੀ ਮਿਸ਼ਨ ਦੇ ਡਾਇਰੈਕਟਰ ਕੁਨਾਲ ਕੁਮਾਰ ਦੁਆਰਾ ਸਨਮਾਨਿਤ ਕੀਤਾ ਗਿਆ। ਸਿਟੀਜ਼ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਵਿੱਚ ਕੁੱਲ 12 ਸ਼ਹਿਰ ਚੁਣੇ ਗਏ ਹਨ, ਜਿਨ੍ਹਾਂ ਵਿੱਚੋਂ ਮੈਚੂਰੇਸ਼ਨ ਦੇ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਚੇਨਈ ਪਹਿਲੇ, ਅੰਮ੍ਰਿਤਸਰ ਦੂਜੇ ਅਤੇ ਸੂਰਤ ਤੀਜੇ ਸਥਾਨ 'ਤੇ ਰਹੇ।

"राही" प्रोजेक्ट को सिटीज़ प्रोग्राम के तहत मैचुरेशन फेस को सफलतापूर्वक समय पर पूरा करने पर पूरे देश में दूसरा स्थान मिला। जिस के लिए नगर निगम कमिशनर और सीईओ अमृतसर स्मार्ट सिटी मालविंदर सिंह जग्गी को दिल्ली में 3 सितम्बर 2021 को आयोजित किये गए एक विशेष प्रोग्राम में आवास और शहरी विकास मंत्रालय और स्मार्ट सिटी मिशन के निर्देशक कुणाल कुमार द्वारा सन्मानित किया गया। सिटीज़ प्रोग्राम के तहत देश भर में कुल 12 शहर चुने गए हैं । जिनमे से मैचुरेशन फेस को सफलतापूर्वक पूरा करने में चेन्नई पहले, अमृतसर दूसरे और सूरत तीसरे स्थान पर रहे।

RAAHI Logo Designing Competition
3 February 2021

20210203_100755.jpg
20210203_100938.jpg

15-year-old student of class 10th of DAV Public School, Kanishka Verma has been declared the winner for the logo designing competition organized by Amritsar Smart City Limited for its "RAAHI" (Rejuvenation of Auto-Rickshaw in Amritsar Through Holistic Intervention) project. It is known that Amritsar smart city is working on a RAAHI project to improve public transportation and to reduce pollution levels in the city  under the CITIIS program. Kanishka said that she had designed this logo keeping in mind to make it simple and as per the identity of Amritsar. On the occasion, Komal Mittal, Corporation Commissioner and CEO of Amritsar Smart City honoured Kanishka and praised her creativity. 

15 ਸਾਲਾ ਡੀਏਵੀ ਪਬਲਿਕ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥੀ ਕਨਿਸ਼ਕਾ ਵਰਮਾ ਨੂੰ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵੱਲੋਂ ਆਪਣੇ “ਰਾਹੀ” (ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ) ਪ੍ਰੋਜੈਕਟ ਲਈ ਆਯੋਜਿਤ ਕੀਤੇ ਗਏ ਲੋਗੋ ਡਿਜ਼ਾਈਨਿੰਗ ਮੁਕਾਬਲੇ ਲਈ ਜੇਤੂ ਘੋਸ਼ਿਤ ਕੀਤਾ ਗਿਆ। ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਸਿਟੀਜ਼ ਪ੍ਰੋਗਰਾਮ ਤਹਿਤ ਸ਼ਹਿਰ ਦੇ ਪਬਲਿਕ ਟਰਾਂਸਪੋਰਟੇਸ਼ਨ ਨੂੰ ਬਿਹਤਰ ਬਣਾਉਣ ਰਾਹੀ ਪ੍ਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ। ਕਨਿਸ਼ਕਾ ਨੇ ਦੱਸਿਆ ਕਿ ਉਸਨੇ ਇਸ ਲੋਗੋ ਨੂੰ ਸਰਲ ਅਤੇ ਅੰਮ੍ਰਿਤਸਰ ਦੀ ਪਛਾਣ ਨੂੰ ਧਿਆਨ ਵਿੱਚ ਰੱਖਦਿਆਂ ਡਿਜ਼ਾਇਨ ਕੀਤਾ ਸੀ। ਇਸ ਮੌਕੇ, ਨਿਗਮ ਕਮਿਸ਼ਨਰ ਅਤੇ ਅਮ੍ਰਿਤਸਰ ਸਮਾਰਟ ਸਿਟੀ ਦੀ ਸੀਈਓ ਕੋਮਲ ਮਿੱਤਲ ਨੇ ਕਨਿਸ਼ਕਾ ਨੂੰ ਸਨਮਾਨਿਤ ਕੀਤਾ I

15 वर्षीय डी.ए.वी पब्लिक स्कूल की दसवीं कक्षा की छात्रा कनिष्का वर्मा को अमृतसर स्मार्ट सिटी लिमिटेड द्वारा "राही" (रेजुवेन्शन ऑफ़ ऑटो-रिक्शा इन अमृतसर थ्रू होलिस्टिक इंटरवेंशन) परियोजना के लिए आयोजित लोगो डिजाइनिंग प्रतियोगिता का विजेता घोषित किया गया। अमृतसर स्मार्ट सिटी के तरफ से सिटीज़ प्रोगराम के तहत शहर के पब्लिक ट्रांसपोर्ट में सुधार के लिए राही प्रोजेक्ट पर काम किया जा रहा है । कनिष्का वर्मा ने कहा कि उसने अमृतसर की सादगी और पहचान को ध्यान में रखते हुए लोगो को डिजाइन किया था। इस मौके पर निगम कमिश्नर और अमृतसर स्मार्ट सिटी की सीईओ कोमल मित्तल ने कनिष्का को सम्मानित किया।

bottom of page