top of page
Quote: Quote

JOURNEY OF CO-OPERATIVE SOCIETY

CO-OPERATIVE-SOCIETY-LEAFLET-SINGLE-COLOR.jpg

8 October 2021

image00011.jpeg
image00014.jpeg

8 ਅਕਤੂਬਰ, 2021 ਨੂੰ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ, ਕੰਪਨੀ ਬਾਗ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਅੰਮ੍ਰਿਤਸਰ ਦੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਵੱਲੋਂ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਮਾਲਵਿੰਦਰ ਸਿੰਘ ਜੱਗੀ, ਆਈ.ਏ.ਐਸ, ਦੀ ਹਾਜ਼ਰੀ ਤੇ ਅੰਮ੍ਰਿਤਸਰ ਆਟੋ ਰਿਕਸ਼ਾ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸੁਸਾਇਟੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਗਿਆ।

8 अक्तुबर 2021 को महाराजा रणजीत सिहं पैनोरमा, कंपनी बाग में हुए एक विशेष समारोह में अमृतसर के मेयर श्री कर्मजीत सिहं रींटू द्वारा कमिश्नर नगर निगम अमृतसर व अमृतसर स्मार्ट सिटी के सी.ई.ओ मलविंदर सिहं जग्गी, आई.ए.एस की मौजूदगी में अमृतसर ऑटो रिक्शा सोसायटी के पदअधिकारियों को सोसायटी का रजिस्ट्रेशन सर्टीफिकेट दिया गया ।    

17 September 2020

2 (3)-3.jpg
2 (2)-2.jpg
2 (1).jpg

A meeting was held with the representatives of various auto rickshaw stand unions of the city on September 17, 2020 at the office of Amritsar Smart City regarding the formulation by-laws of Auto Rickshaw Drivers Cooperative Society. Bikramjit Ladi, Kanwaljit, Jaspal and Paramjit Singh from Bus Stand Auto Stand, Tirlok Chand and Manoj Kumar from Durgiana Mandir Auto Stand, Narinder Singh and Surinder Pal Singh from Railway Station Auto Stand and Amritsar Smart City staff were present during the meeting.

ਆਟੋ ਰਿਕਸ਼ਾ ਚਾਲਕਾਂ ਦੀ ਸਹਿਕਾਰੀ ਸੁਸਾਇਟੀ ਦੇ ਨਿਯਮ ਕਾਯਦੇ ਬਣਾਉਣ ਦੇ ਸਬੰਧ ਵਿੱਚ ਅੰਮ੍ਰਿਤਸਰ ਸਮਾਰਟ ਸਿਟੀ ਦੇ ਦਫ਼ਤਰ ਵਿਖੇ 17 ਸਿਤੰਬਰ 2020 ਨੂੰ ਸ਼ਹਿਰ ਦੇ ਵੱਖ-ਵੱਖ ਆਟੋ ਰਿਕਸ਼ਾ ਸਟੈਂਡ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਜਿਸ ਵਿੱਚ ਸਾਰੇ ਨੁਮਾਇੰਦਿਆਂ ਵਲੋਂ ਬਣਨ ਵਾਲੀ ਸਹਿਕਾਰੀ ਸੁਸਾਇਟੀ ਦੇ ਨਿਯਮ ਕਾਯਦੇ ਬਾਰੇ ਵਿਸਤਾਰ ਨਾਲ ਗੱਲ ਕੀਤੀ ਗਈ  I ਇਸ ਮੀਟਿੰਗ ਵਿੱਚ ਬੱਸ ਸਟੈਂਡ ਆਟੋ ਸਟੈਂਡ ਤੋਂ ਬਿਕਰਮਜੀਤ ਲਾਡੀ, ਕੰਵਲਜੀਤ, ਜਸਪਾਲ ਅਤੇ ਪਰਮਜੀਤ ਸਿੰਘ, ਦੁਰਗਿਆਣਾ ਮੰਦਿਰ ਆਟੋ ਸਟੈਂਡ ਤੋਂ ਤਿਰਲੋਕ ਚੰਦ ਅਤੇ ਮਨੋਜ ਕੁਮਾਰ, ਰੇਲਵੇ ਸਟੇਸ਼ਨ ਆਟੋ ਸਟੈਂਡ ਤੋਂ ਨਰਿੰਦਰ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸਟਾਫ ਸ਼ਾਮਿਲ ਸਨ I

22 July 2020

3 (4)-3.jpg
3 (2)-3.jpg
3 (3)-3.jpg
3 (1)-3.jpg

A meeting was held on 22nd July 2020 at the office of Amritsar Smart City with the representatives of various Auto Rickshaw Stand Unions of the city regarding the formation of Auto Rickshaw Drivers Cooperative Society in Amritsar. After the detailed discussion all representatives unanimously decided to form a Cooperative Society of Auto Rickshaw Drivers. Narinder Singh, Paramjit Sharma, Surinder Pal Singh, Manoj Kumar, Tirlok Chand from railway station auto stand, Bikramjit Ladi & Amritpal Singh from bus stand auto stand, Amarpartap singh billa & jagdish kumar from City Center auto stand, Satpal Singh from Hall Gate auto stand and Amritsar Smart City staff were present during the meeting.

ਅੰਮ੍ਰਿਤਸਰ ਵਿੱਚ ਆਟੋ ਰਿਕਸ਼ਾ ਚਾਲਕਾਂ ਦੀ ਸਹਿਕਾਰੀ ਸੁਸਾਇਟੀ ਬਣਾਉਣ ਦੇ ਸਬੰਧ ਵਿੱਚ ਅੰਮ੍ਰਿਤਸਰ ਸਮਾਰਟ ਸਿਟੀ ਦੇ ਦਫਤਰ ਵਿਖੇ 22 ਜੁਲਾਈ 2020 ਨੂੰ ਸ਼ਹਿਰ ਦੇ ਵੱਖ-ਵੱਖ ਆਟੋ ਰਿਕਸ਼ਾ ਸਟੈਂਡ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਜਿਸ ਵਿੱਚ ਸਾਰੇ ਨੁਮਾਇੰਦਿਆਂ ਵਲੋਂ ਵਿਸਤਾਰ ਨਾਲ ਕੀਤੇ ਗਏ ਵਿਚਾਰ ਵਟਾਂਦਰੇ ਬਾਦ ਆਟੋ ਰਿਕਸ਼ਾ ਚਾਲਕਾਂ ਦੀ ਸਹਿਕਾਰੀ ਸਭਾ ਦੇ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ I ਇਸ ਮੀਟਿੰਗ ਵਿੱਚ ਰੇਲਵੇ ਸਟੇਸ਼ਨ ਆਟੋ ਸਟੈਂਡ ਤੋਂ ਨਰਿੰਦਰ ਸਿੰਘ, ਪਰਮਜੀਤ ਸ਼ਰਮਾ, ਸੁਰਿੰਦਰ ਪਾਲ ਸਿੰਘ, ਮਨੋਜ ਕੁਮਾਰ, ਤਿਰਲੋਕ ਚੰਦ, ਬੱਸ ਸਟੈਂਡ ਆਟੋ ਸਟੈਂਡ ਤੋਂ ਬਿਕਰਮਜੀਤ ਲਾਡੀ, ਅਮ੍ਰਿਤਪਾਲ ਸਿੰਘ, ਸਿਟੀ ਸੈਂਟਰ ਆਟੋ ਸਟੈਂਡ ਤੋਂ ਅਮਰਪ੍ਰਤਾਪ ਸਿੰਘ ਬਿੱਲਾ, ਜਗਦੀਸ਼ ਕੁਮਾਰ ਅਤੇ ਹਾਲ ਗੇਟ ਆਟੋ ਸਟੈਂਡ ਤੋਂ ਸਤਪਾਲ ਸਿੰਘ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸਟਾਫ ਸ਼ਾਮਿਲ ਸਨ I 

bottom of page